ਪੰਜਾਬ ਦੇ ਸਕੂਲਾਂ ‘ਚ ਹੁਣ ਚੱਲੇਗਾ ‘ਫਿਨਲੈਂਡ ਮਾਡਲ’: CM ਮਾਨ ਨੇ ਯੂਨੀਵਰਸਿਟੀ ਆਫ਼ ਟੁਰਕੂ ਨਾਲ ਭਾਈਵਾਲੀ ਨੂੰ ਦੱਸਿਆ ਇਤਿਹਾਸਕ।
ਚੰਡੀਗੜ੍ਹ: ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੁਨੀਆ ਦੇ ਨਕਸ਼ੇ ‘ਤੇ ਮੋਹਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਫਿਨਲੈਂਡ ਦੀ ਮਸ਼ਹੂਰ ‘ਯੂਨੀਵਰਸਿਟੀ ਆਫ਼ ਟੁਰਕੂ’ (University of Turku) ਨਾਲ ਪੰਜਾਬ ਦੀ ਭਾਈਵਾਲੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ। ਵਿਸ਼ਵਵਿਆਪੀ ਸਿੱਖਿਆ: ਮੁੱਖ