ਜੈਮਾਲਾ ਦੌਰਾਨ ਛੱਤ ਡਿੱਗੀ, ਵਿਆਹ ਦੀਆਂ ਖੁਸ਼ੀਆਂ ਬਣੀਆਂ ਮਾਤਮ—2 ਦੀ ਮੌਤ, 30 ਤੋਂ ਵੱਧ ਜ਼ਖ਼ਮੀ
ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦਾਊਦਨਗਰ ਇਲਾਕੇ ਦੇ ਪਿੰਡ ਮੰਝੀਆਵਾਂ ਵਿੱਚ ਵਿਆਹ ਸਮਾਗਮ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਜੈਮਾਲਾ ਦੀ ਰਸਮ ਦੌਰਾਨ ਪ੍ਰੋਗਰਾਮ ਦੇਖਣ ਲਈ ਕਈ ਮਹਿਲਾਵਾਂ ਇੱਕ ਪੁਰਾਣੀ ਛੱਤ ਉੱਤੇ ਖੜੀਆਂ ਹੋਈਆਂ ਸਨ। ਭਾਰ ਜ਼ਿਆਦਾ ਹੋਣ ਕਾਰਨ ਛੱਤ ਅਚਾਨਕ ਢਹਿ ਗਈ ਅਤੇ ਹੇਠਾਂ ਬੈਠੇ ਲੋਕਾਂ ਉੱਤੇ ਡਿੱਗ ਪਈ। ਇਸ ਹਾਦਸੇ ਵਿੱਚ ਸੱਤਿਆਨਾਰਾਇਣ ਸਿੰਘ ਅਤੇ